
ਰਿਫੰਡ ਲਈ ਦਾਅਵਾ ਫਾਇਲ ਕਰਨਾ (Publication 117)
ਵਾਧੂ ਜਾਣਕਾਰੀ
ਨਿਯਮ
ਪ੍ਰਕਾਸ਼ਨ
- Publication 17, Appeals Procedures: Sales and Use Taxes and Special Taxes and Fees (ਪੰਜਾਬੀ ਵਿੱਚ ਉਪਲਬਧ ਹੈ, ਪ੍ਰਕਾਸ਼ਨ 17-PI ਅਪੀਲਾਂ ਦੀਆਂ ਪ੍ਰਕਿਰਿਆਵਾਂ: ਵਿਕਰੀਆਂ ਅਤੇ ਵਰਤੋਂ ਟੈਕਸ ਅਤੇ ਵਿਸ਼ੇਸ਼ ਟੈਕਸ ਅਤੇ ਫੀਸ)
- Publication 75, Interest, Penalties, and Collection Cost Recovery Fee (ਪੰਜਾਬੀ ਵਿੱਚ ਉਪਲਬਧ ਹੈ, ਪ੍ਰਕਾਸ਼ਨ 75-PI, ਵਿਆਜ, ਜੁਰਮਾਨੇ, ਅਤੇ ਕੁਲੈਕਸ਼ਨ ਲਾਗਤ ਰਿਕਵਰੀ ਫੀਸ)
- Publication 76, Audits (ਪ੍ਰਕਾਸ਼ਨ 76-PI, ਲੇਖੇ-ਜੋਖੇ)
ਰੈਵੇਨਿਊ ਐਂਡ ਟੈਕਸੇਸ਼ਨ ਕੋਡ (RTC)
ਵਿਕਰੀ ਅਤੇ ਵਰਤੋਂ ਸੰਬੰਧੀ ਟੈਕਸ ਕਨੂੰਨ ਸੈਕਸ਼ਨ
- RTC ਸੈਕਸ਼ਨ 6591.5, ਵਿਆਜ ਦਰਾਂ
- RTC ਸੈਕਸ਼ਨ 6902, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 6902.3, ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
- RTC ਸੈਕਸ਼ਨ 6904, ਫਾਰਮ ਅਤੇ ਦਾਅਵੇ ਦੀ ਸਮੱਗਰੀ
ਫੀਸ ਵਸੂਲੀ ਪ੍ਰਕਿਰਿਆਵਾਂ ਕਾਨੂੰਨ ਸੈਕਸ਼ਨ, ਜੋ ਕਿ ਹੇਠਾਂ ਦਿੱਤੇ ਪ੍ਰੋਗਰਾਮਾਂ ਤੇ ਲਾਗੂ ਹੁੰਦੇ ਹਨ:
- ਕੈਲੀਫੋਰਨੀਆ ਇਲੈਕਟ੍ਰਾਨਿਕ ਸਿਗਰਟ ਐਕਸਾਈਜ਼ ਟੈਕਸ
- ਕੈਲੀਫੋਰਨੀਆ ਹਥਿਆਰ, ਗੋਲਾ-ਬਾਰੂਦ, ਅਤੇ ਹਥਿਆਰ ਬਣਾਉਣ ਦੇ ਪੁਰਜੇ ਤੇ ਐਕਸਾਈਜ਼ ਟੈਕਸ
- ਕੈਲੀਫੋਰਨੀਆ ਟਾਇਰ ਫੀਸ
- ਕੈਨਾਬਿਸ ਟੈਕਸ
- ਕਵਰਡ ਬੈਟਰੀ - ਸ਼ਾਮਲ ਕਚਰਾ ਰਿਸਾਈਕਲਿੰਗ ਫੀਸ
- ਕਵਰਡ ਇਲੈਕਟ੍ਰਾਨਿਕ ਕਚਰਾ ਨਵਿਆਉਣ ਫੀਸ
- ਲੈੱਡ-ਐਸਿਡ ਬੈਟਰੀ ਫੀਸ
- ਲਿਥੀਅਮ ਐਕਸਟ੍ਰੈਕਸ਼ਨ ਟੈਕਸ
- ਲੱਕੜ ਦੇ ਉਤਪਾਦਾਂ ਦਾ ਮੁਲਾਂਕਣ
- ਅਵੈਧ ਸਮੁੰਦਰੀ ਜੀਵ (ਵਾਟਰ ਬੈਲਾਸਟ) ਫੀਸ
- ਕੁਦਰਤੀ ਗੈਸ ਸਰਚਾਰਜ
- ਪਾਣੀ ਸੰਬੰਧੀ ਅਧਿਕਾਰ ਫੀਸ
- RTC ਸੈਕਸ਼ਨ 55221, ਕ੍ਰੈਡਿਟ ਅਤੇ ਰਿਫੰਡ
- RTC ਸੈਕਸ਼ਨ 55222, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 55225, ਵਾਧੂ ਭੁਗਤਾਨ 'ਤੇ ਵਿਆਜ
ਅਲਕੋਹਲ-ਯੁਕਤ ਪੀਣ ਵਾਲੇ ਪਦਾਰਥਾਂ ‘ਤੇ ਟੈਕਸ ਕਨੂੰਨ ਸੈਕਸ਼ਨ
- RTC ਸੈਕਸ਼ਨ 32402, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 32402.1, ਦਾਅਵਾ ਸੀਮਾ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 32402.2, ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਬਚਪਨ ਵਿੱਚ ਸਿੱਕੇ ਅਤੇ ਕਿੱਤਾ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ ਸੈਕਸ਼ਨ
- RTC ਸੈਕਸ਼ਨ 43452, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 43452.1, ਦਾਅਵਾ ਸੀਮਾ ਦੀ ਮਿਆਦ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 43452.2, ਦਾਅਵਾ ਸੀਮਾ ਦੀ ਮਿਆਦ; ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ ਕਨੂੰਨ ਸੈਕਸ਼ਨ
ਡੀਜ਼ਲ ਫਿਊਲ ਟੈਕਸ ਕਾਨੂੰਨ ਸੈਕਸ਼ਨ
- RTC ਸੈਕਸ਼ਨ 60507, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 60522, ਕ੍ਰੈਡਿਟ ਅਤੇ ਰਿਫੰਡ; ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 60522.1, ਦਾਅਵਾ ਸੀਮਾ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 60522.2, ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਸੰਕਟਕਾਲੀ ਟੈਲੀਫ਼ੋਨ ਵਰਤੋਂਕਾਰਾਂ ਦਾ ਸਰਚਾਰਜ ਐਕਟ ਸੈਕਸ਼ਨ
- RTC ਸੈਕਸ਼ਨ 41101, ਕ੍ਰੈਡਿਟ ਅਤੇ ਰਿਫੰਡ ਸੀਮਾ
- RTC ਸੈਕਸ਼ਨ 41101.1, ਦਾਅਵਾ ਸੀਮਾ ਦੀ ਮਿਆਦ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 41101.2, ਦਾਅਵਾ ਸੀਮਾ ਦੀ ਮਿਆਦ; ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਊਰਜਾ ਸਰੋਤ ਸਰਚਾਰਜ ਕਨੂੰਨ ਸੈਕਸ਼ਨ
- RTC ਸੈਕਸ਼ਨ 40112, ਰਿਫੰਡ ਅਤੇ ਕ੍ਰੈਡਿਟ ਸੀਮਾਵਾਂ
- RTC ਸੈਕਸ਼ਨ 40112.1, ਦਾਅਵਾ ਸੀਮਾ ਦੀ ਮਿਆਦ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 40112.2, ਦਾਅਵਾ ਸੀਮਾ ਦੀ ਮਿਆਦ; ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਖਤਰਨਾਕ ਪਦਾਰਥਾਂ ਦੇ ਟੈਕਸ ਕਾਨੂੰਨ ਸੈਕਸ਼ਨ
- RTC ਸੈਕਸ਼ਨ 43452, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 43452.1, ਦਾਅਵਾ ਸੀਮਾ ਦੀ ਮਿਆਦ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 43452.2, ਦਾਅਵਾ ਸੀਮਾ ਦੀ ਮਿਆਦ; ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਸੰਯੁਕਤ ਕਚਰਾ ਪ੍ਰਬੰਧਨ ਫੀਸ ਕਾਨੂੰਨ ਸੈਕਸ਼ਨ
- RTC ਸੈਕਸ਼ਨ 45652, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 45652.1, ਦਾਅਵਾ ਸੀਮਾ ਦੀ ਮਿਆਦ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 45652.2, ਦਾਅਵਾ; ਸੀਮਾ ਦੀ ਮਿਆਦ; ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਹਵਾਈ ਜ਼ਹਾਜ ਜੈੱਟ ਫਿਊਲ ਟੈਕਸ ਅਤੇ ਮੋਟਰ ਵਾਹਨ ਫਿਊਲ ਟੈਕਸ ਕਾਨੂੰਨ ਸੈਕਸ਼ਨ
- RTC ਸੈਕਸ਼ਨ 8105, ਰਿਫੰਡ ਦਾਅਵੇ ਦਾਇਰ ਕਰਨ ਲਈ ਸਮਾਂ
- RTC ਸੈਕਸ਼ਨ 8128, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 8128.1, ਦਾਅਵਾ ਸੀਮਾ; ਵਿੱਤੀ ਤੌਰ 'ਤੇ ਅਸਮਰੱਥ
ਤੇਲ ਦੀ ਡੁੱਲ੍ਹ-ਵਲੀਟ ਵਾਸਤੇ ਪ੍ਰਤੀਕਿਰਿਆ, ਰੋਕਥਾਮ ਅਤੇ ਪ੍ਰਸ਼ਾਸ਼ਨ ਫੀਸ ਕਨੂੰਨ ਸੈਕਸ਼ਨ
- RTC ਸੈਕਸ਼ਨ 46502, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 46502.1, ਦਾਅਵਾ ਸੀਮਾ ਦੀ ਮਿਆਦ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 46502.2, ਦਾਅਵਾ ਸੀਮਾ ਦੀ ਮਿਆਦ; ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਬੀਮਾਕਰਤਾਵਾਂ 'ਤੇ ਟੈਕਸ ਕਾਨੂੰਨ ਸੈਕਸ਼ਨ
ਅੰਡਰਗ੍ਰਾਊਂਡ ਸਟੋਰੇਜ ਟੈਂਕ ਸਾਂਭ-ਸੰਭਾਲ ਫੀਸ ਸੈਕਸ਼ਨ
- RTC ਸੈਕਸ਼ਨ 50140, ਦਾਅਵਾ; ਸੀਮਾ ਦੀ ਮਿਆਦ
- RTC ਸੈਕਸ਼ਨ 50140.1, ਦਾਅਵਾ ਸੀਮਾ ਦੀ ਮਿਆਦ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 50140.2, ਦਾਅਵਾ ਸੀਮਾ ਦੀ ਮਿਆਦ; ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਵਰਤੋਂ ਫਿਊਲ ਟੈਕਸ ਕਾਨੂੰਨ ਸੈਕਸ਼ਨ
- RTC ਸੈਕਸ਼ਨ 9152, ਦਾਅਵੇ; ਸੀਮਾ ਦੀ ਮਿਆਦ
- RTC ਸੈਕਸ਼ਨ 9152.1, ਦਾਅਵਾ ਸੀਮਾ; ਵਿੱਤੀ ਤੌਰ 'ਤੇ ਅਸਮਰੱਥ
- RTC ਸੈਕਸ਼ਨ 9152.2, ਟੈਕਸ ਜਾਂ ਲੀਅਨ ਤੋਂ ਵੱਧ ਭੁਗਤਾਨ
ਸੰਸ਼ੋਧਨ ਅਗਸਤ 2025