
ਕਰਿਆਨੇ ਦੀਆਂ ਦੁਕਾਨਾਂ ਲਈ ਟੈਕਸ ਗਾਈਡ
ਵਸੀਲੇ
ਦੂਜੀਆਂ ਭਾਸ਼ਾਵਾਂ ਵਿੱਚ ਗਾਈਡ ਦੇਖੋ:
ਕੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ? ਇਸ ਗਾਈਡ ਵਿੱਚ ਸ਼ਾਮਲ ਕੀਤੇ ਵਿਸ਼ਿਆਂ ਬਾਰੇ ਵਧੇਰੀ ਜਾਣਕਾਰੀ ਦੇ ਨਾਲ-ਨਾਲ ਹੋਰ ਜਾਣਕਾਰੀ ਲਈ ਜੋ ਤੁਹਾਨੂੰ ਲਾਭਦਾਇਕ ਲੱਗ ਸਕਦੀ ਹੈ, ਹੇਠਾਂ ਦਿੱਤੇ ਲਿੰਕਾਂ ਦੀ ਪਾਲਣਾ ਕਰੋ।
ਮੁੱਖ ਸਰੋਤ
- Publication 31, Grocery Stores (ਪ੍ਰਕਾਸ਼ਨ 31, ਕਰਿਆਨੇ ਦੀਆਂ ਦੁਕਾਨਾਂ)
- Regulation 1602, Food Products (ਨਿਯਮ 1602, ਭੋਜਨ ਦੇ ਉਤਪਾਦ)
- Regulation 1602.5, Reporting Methods for Grocers (ਨਿਯਮ 1602.5, ਕਰਿਆਨੇ ਲਈ ਰਿਪੋਰਟਿੰਗ ਵਿਧੀਆਂ)
- Regulation 1603, Taxable Sales of Food Products (ਨਿਯਮ 1603, ਭੋਜਨ ਦੇ ਉਤਪਾਦਾਂ ਦੀ ਟੈਕਸਯੋਗ ਵਿਕਰੀ)
- Audit Manual Chapter 9, Grocers (ਆਡਿਟ ਮੈਨੂਅਲ ਚੈਪਟਰ 9, ਕਰਿਆਨੇ)
ਸਬੰਧਤ ਪ੍ਰਕਾਸ਼ਨ ਅਤੇ ਨਿਯਮ
- Publication 78, Sales of Cigarettes and Tobacco Products in California (ਪੰਜਾਬੀ ਵਿੱਚ ਉਪਲਬਧ ਹੈ, ਪ੍ਰਕਾਸ਼ਨ 78-PI, ਕੈਲੀਫੋਰਨੀਆ ਵਿੱਚ ਸਿਗਰਟਾਂ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ)
- Publication 93, Cigarette and Tobacco Product Taxes (ਪੰਜਾਬੀ ਵਿੱਚ ਉਪਲਬਧ ਹੈ, ਪ੍ਰਕਾਸ਼ਨ 93, ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ)
- Publication 110, California Use Tax Basics (ਪ੍ਰਕਾਸ਼ਨ 110, ਕੈਲੀਫੋਰਨੀਆ ਵਰਤੋਂ ਟੈਕਸ ਦੀਆਂ ਮੂਲ ਗੱਲਾਂ)
- Publication 113, Coupons, Discounts and Rebates(ਪ੍ਰਕਾਸ਼ਨ 113, ਕੂਪਨ, ਛੋਟ ਅਤੇ ਰੀਬੇਟ ਛੂਟਾਂ)
- ਨਿਯਮ 1591, ਦਵਾਈਆਂ ਅਤੇ ਮੈਡੀਕਲ ਡਿਵਾਈਸਾਂ
- ਨਿਯਮ 1595, ਇੱਕ ਕਾਰੋਬਾਰ—ਕਾਰੋਬਾਰ ਪੁਨਰਗਠਨ ਦੀ ਵਿਕਰੀ
- ਨਿਯਮ 1642, ਮਾੜੇ ਕਰਜ਼ੇ
- ਨਿਯਮ 1671.1, ਛੋਟ, ਕੂਪਨ, ਰੀਬੇਟ ਛੂਟਾਂ, ਅਤੇ ਹੋਰ ਪ੍ਰੋਤਸਾਹਨ
- ਸ਼ਰਾਬ ਵਾਲੇ ਪੇਅ ਪਦਾਰਥ ਦੇ ਟੈਕਸ ਨਿਯਮ
- ਸਿਗਰਟ ਅਤੇ ਤੰਬਾਕੂ ਉਤਪਾਦ ਲਾਇਸੰਸਿੰਗ ਐਕਟ ਦੇ ਨਿਯਮ
ਟੈਕਸ ਅਤੇ ਫੀਸ ਸਬੰਧੀ ਗਾਈਡਾਂ
- California ਇਲੈਕਟ੍ਰੋਨਿਕ ਸਿਗਰਟ ਐਕਸਾਈਜ਼ ਟੈਕਸ ਲਈ ਟੈਕਸ ਗਾਈਡ
- ਸਿਗਰਟ ਅਤੇ ਤੰਬਾਕੂ ਉਤਪਾਦਾਂ ਲਈ ਟੈਕਸ ਗਾਈਡ
- ਪ੍ਰੀਪੇਡ ਮੋਬਾਈਲ ਟੈਲੀਫੋਨੀ ਸੇਵਾਵਾਂ (MTS) ਦੇ ਵਿਕਰੇਤਾਵਾਂ ਅਤੇ ਟੈਲੀਕਮਿਊਨੀਕੇਸ਼ਨ ਸੇਵਾ ਸਪਲਾਇਰਾਂ ਲਈ ਟੈਕਸ ਗਾਈਡ
ਸਬੰਧਤ ਵੈਬਸਾਈਟਾਂ
- ਫਾਰਮੇਸੀ ਬੋਰਡ
- California ਸ਼ਰਾਬ ਵਾਲੇ ਪੇਅ ਪਦਾਰਥ ਦੇ ਨਿਯੰਤ੍ਰਣ ਦਾ ਵਿਭਾਗ
- California ਸਮਾਜ ਸੇਵਾ ਵਿਭਾਗ—CalFresh
- California ਲੋਕ ਸਿਹਤ ਵਿਭਾਗ—California ਤੰਬਾਕੂ 21 ਕਨੂੰਨ
- California ਰਾਜ ਦਾ ਨਿਆਂ ਵਿਭਾਗ—California ਤੰਬਾਕੂ ਡਾਇਰੈਕਟਰੀ
ਹੋਰ ਸਹਾਇਕ ਸਰੋਤ
- CDTFA ਅਪਡੇਟਾਂ ਲਈ ਸਾਈਨ ਅਪ ਕਰੋ—ਸਾਡੀਆਂ ਈਮੇਲ ਸੂਚੀਆਂ ਨੂੰ ਸਬਸਕ੍ਰਾਈਬ ਕਰੋ ਅਤੇ ਨਵੀਨਤਮ ਖ਼ਬਰਾਂ, ਨਿਊਜ਼ਲੈਟਰਾਂ, ਟੈਕਸ ਅਤੇ ਫੀਸ ਅਪਡੇਟਾਂ, ਜਨਤਕ ਮੀਟਿੰਗ ਦੇ ਏਜੰਡੇ, ਅਤੇ ਹੋਰ ਘੋਸ਼ਣਾਵਾਂ ਪ੍ਰਾਪਤ ਕਰੋ।
- ਵੀਡੀਓ ਅਤੇ ਕਿਵੇਂ-ਕਰਨਾ ਹੈ ਗਾਈਡ—ਇਹ ਸਰੋਤ ਤੁਹਾਨੂੰ ਆਮ ਗਲਤੀਆਂ ਤੋਂ ਬਚਣ, ਆਪਣੇ ਟੈਕਸ ਰਿਟਰਨ ਆਨਲਾਈਨ ਦਾਇਰ ਕਰਨ, ਅਤੇ ਹੋਰ ਬਹੁਤ ਕੁਝ ਕਰਨ ਵਿੱਚ ਮਦਦ ਕਰਣਗੇ।
- ਸ਼ਹਿਰ ਅਤੇ ਕਾਉਂਟੀ ਟੈਕਸ ਦਰਾਂ—ਮੌਜੂਦਾ ਅਤੇ ਇਤਿਹਾਸਕ ਟੈਕਸ ਦਰਾਂ ਦੀ ਇੱਕ ਸੂਚੀ।
- ਵਿਸ਼ੇਸ਼ ਨੋਟਿਸ—CDTFA ਵਿਸ਼ੇਸ਼ ਨੋਟਿਸ ਜਦੋਂ ਵੀ ਕਾਨੂੰਨ, ਟੈਕਸ ਦਰਾਂ, ਜਾਂ CDTFA ਪ੍ਰਕਿਰਿਆਵਾਂ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਜਾਰੀ ਕੀਤੇ ਜਾਂਦੇ ਹਨ।
- CDTFA ਆਨਲਾਈਨ ਸੇਵਾਵਾਂ—CDTFA ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਆਨਲਾਈਨ ਸੇਵਾਵਾਂ ਬਾਰੇ ਜਾਣੋ।
- ਪਰਮਿਟ ਜਾਂ ਲਾਇਸੈਂਸ ਦੀ ਪੁਸ਼ਟੀ ਕਰੋ—ਤੁਸੀਂ ਇਸ ਅਰਜ਼ੀ ਦੀ ਵਰਤੋਂ ਵਿਕਰੇਤਾ ਦੇ ਪਰਮਿਟ, ਸਿਗਰਟ ਅਤੇ ਤੰਬਾਕੂ ਉਤਪਾਦ ਪ੍ਰਚੂਨ ਵਿਕਰੇਤਾ ਲਾਇਸੈਂਸ, ਈ-ਵੇਸਟ (eWaste) ਖਾਤੇ, ਜਾਂ ਅੰਡਰਗ੍ਰਾਊਂਡ ਸਟੋਰੇਜ ਟੈਂਕ ਰੱਖ-ਰਖਾਅ ਫੀਸ ਖਾਤੇ ਦੀ ਪੁਸ਼ਟੀ ਕਰਨ ਲਈ ਕਰ ਸਕਦੇ ਹੋ।
- CDTFA ਖੇਤਰੀ ਦਫ਼ਤਰ—ਸਾਰੇ CDTFA ਖੇਤਰੀ ਦਫ਼ਤਰਾਂ ਅਤੇ ਸੰਪਰਕ ਜਾਣਕਾਰੀ ਦੀ ਇੱਕ ਵਿਆਪਕ ਸੂਚੀ।
- ਇਸਨੂੰ ਲਿਖਤੀ ਰੂਪ ਵਿੱਚ ਪ੍ਰਾਪਤ ਕਰੋ!—ਵਿਕਰੀ ਅਤੇ ਵਰਤੋਂ ਟੈਕਸ ਕਾਨੂੰਨ ਗੁੰਝਲਦਾਰ ਹੋ ਸਕਦਾ ਹੈ, ਅਤੇ ਤੁਹਾਨੂੰ ਆਪਣੇ ਟੈਕਸ ਸਵਾਲਾਂ ਨੂੰ ਲਿਖਤੀ ਰੂਪ ਵਿੱਚ ਪਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
- ਸਾਡੇ ਨਾਲ ਸੰਪਰਕ ਕਰੋ—ਤੁਹਾਡੇ ਸਵਾਲਾਂ ਅਤੇ ਚਿੰਤਾਵਾਂ ਲਈ CDTFA ਸੰਪਰਕਾਂ ਦੀ ਇੱਕ ਸੂਚੀ।