ਸਵੈਪ ਮੀਟਸ, ਫਲੀ ਮਾਰਕੀਟਸ (ਬਾੜ ਬਜਾਰ), ਜਾਂ ਸਪੈਸ਼ਲ ਇਵੈਂਟਸ ਦੇ ਸੰਚਾਲਕ (ਪ੍ਰਕਾਸ਼ਨ 111)
ਵਾਧੂ ਜਾਣਕਾਰ
ਵਾਧੂ ਜਾਣਕਾਰੀ ਹੇਠਾਂ ਸੂਚੀਬੱਧ ਸਰੋਤਾਂ ਤੋਂ ਜਾਂ ਸਾਡੇ ਗਾਹਕ ਸੇਵਾ ਕੇਂਦਰ ਤੋਂ 1-800-400-7115 (CRS:711) ਤੇ ਉਪਲਬਧ ਹੈ। ਗਾਹਕ ਸੇਵਾ ਪ੍ਰਤੀਨਿਧੀ ਰਾਜ ਦੀਆਂ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ (ਪ੍ਰਸ਼ਾਂਤ ਸਮਾਂ) ਤੱਕ ਉਪਲਬਧ ਹੁੰਦੇ ਹਨ।
ਨਿਯਮ
- 1595 ਓਕੇਜ਼ਨਲ ਸੇਲਜ਼ (ਕਦੇ-ਕਦਾਈਂ ਵਿੱਕਰੀ)-ਕਾਰੋਬਾਰ ਦੀ ਵਿਕਰੀ-ਕਾਰੋਬਾਰੀ ਪੁਨਰਗਠਨ
- 1602 ਭੋਜਨ ਉਤਪਾਦ
- 1603 ਭੋਜਨ ਉਤਪਾਦਾਂ ਦੀ ਟੈਕਸਯੋਗ ਵਿਕਰੀ
- 1699 ਪਰਮਿਟ
ਪ੍ਰਕਾਸ਼ਨ
- 22 ਖਾਣ ਅਤੇ ਪੀਣ ਵਾਲੇ ਪਦਾਰਥਾਂ ਸੰਬੰਧੀ ਉਦਯੋਗ (ਚੀਨੀ, ਕੋਰੀਅਨ, ਸਪੈਨਿਸ਼, ਵੀਅਤਨਾਮੀ)
- 44 ਜ਼ਿਲ੍ਹਾ ਟੈਕਸ (ਵਿਕਰੀ ਅਤੇ ਵਰਤੋਂ ਸੰਬੰਧੀ ਟੈਕਸ) (ਸਪੈਨਿਸ਼)
- 73 ਤੁਹਾਡੇ ਕੈਲੀਫੋਰਨੀਆ ਦੇ ਵਿਕਰੇਤਾ ਦਾ ਪਰਮਿਟ (ਚੀਨੀ, ਕੋਰੀਅਨ, ਸਪੈਨਿਸ਼, ਵੀਅਤਨਾਮੀ)
- 105 ਕੈਲੀਫੋਰਨੀਆ ਵਿੱਚ ਵਿਤਰਿਤ ਕੀਤੇ ਟੈਕਸ ਅਤੇ ਵਿਕਰੀਆਂ (ਸਪੈਨਿਸ਼)
- 107 ਕੀ ਤੁਹਾਨੂੰ ਕੈਲੀਫੋਰਨੀਆ ਦੇ ਵਿਕਰੇਤਾ ਦੇ ਪਰਮਿਟ ਦੀ ਲੋੜ ਹੈ? (ਚੀਨੀ, ਕੋਰੀਅਨ, ਸਪੈਨਿਸ਼, ਵਿਅਤਨਾਮੀ)
ਲਿੰਕ
ਗਾਈਡ
ਫਰਵਰੀ 2024