ਕੈਲੀਫੋਰਨੀਆ ਵਿੱਚ ਵਪਾਰ ਕਰਨਾ — ਤੁਹਾਨੂੰ ਕੀ ਜਾਣਨ ਦੀ ਲੋੜ ਹੈ (ਪ੍ਰਕਾਸ਼ਨ 51)

ਅਨੁਵਾਦ

CDTFA ਕੈਲੀਫੋਰਨੀਆ ਦੇ ਸਾਰੇ ਵਾਸੀਆਂ ਦੀ ਸੇਵਾ ਕਰਨ ਲਈ ਵਚਨਬੱਧ ਹੈ, ਭਾਵੇਂ ਤੁਸੀਂ ਕੋਈ ਵੀ ਭਾਸ਼ਾ ਬੋਲਦੇ ਹੋ। ਅਸੀਂ ਸਾਡੇ ਪ੍ਰਕਾਸ਼ਨਾਂ, ਉਦਯੋਗ ਗਾਈਡਾਂ, ਫਾਰਮਾਂ, ਵੀਡੀਓਜ਼ ਅਤੇ ਸੈਮੀਨਾਰਾਂ ਸਮੇਤ ਕਈ ਭਾਸ਼ਾਵਾਂ ਵਿੱਚ ਸਰੋਤ ਪ੍ਰਦਾਨ ਕਰਦੇ ਹਾਂ। ਤੁਸੀਂ ਉਨ੍ਹਾਂ ਨੂੰ ਇੱਥੇ ਸਾਡੀ ਵੈਬਸਾਈਟ ਤੇ, ਸਾਡੇ ਫੀਲਡ ਦਫਤਰਾਂ ਤੇ ਜਾ ਕੇ ਜਾਂ ਸਾਡੇ ਗਾਹਕ ਸੇਵਾ ਕੇਂਦਰ ਤੇ ਕਾਲ ਕਰਕੇ ਲੱਭ ਸਕਦੇ ਹੋ। ਸਾਡਾ ਟੀਚਾ ਸਾਰੇ ਟੈਕਸਦਾਤਾਵਾਂ ਲਈ ਕੈਲੀਫੋਰਨੀਆ ਦੇ ਟੈਕਸ ਅਤੇ ਫ਼ੀਸ ਦੀਆਂ ਜ਼ਰੂਰਤਾਂ ਦੀ ਪਾਲਣਾ ਕਰਨਾ ਆਸਾਨ ਬਣਾਉਣਾ ਹੈ।

Rev. 1-24