ਵਾਹਨਾਂ, ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਖਰੀਦ ਲਈ ਟੈਕਸ ਗਾਈਡ
ਸਾਧਨ ਜਾਂ ਸਰੋਤ
ਕੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ? ਇਸ ਗਾਈਡ, ਵਿੱਚ ਸ਼ਾਮਲ ਵਿਸ਼ਿਆਂ ਬਾਰੇ ਵਧੇਰੀ ਜਾਣਕਾਰੀ, ਨਾਲ ਹੀ ਹੋਰ ਜਾਣਕਾਰੀ ਜੋ ਤੁਹਾਨੂੰ ਸਹਾਇਕ ਲੱਗ ਸਕਦੀ ਹੈ, ਲਈ ਹੇਠਾਂ ਦਿੱਤੇ ਲਿੰਕ ਵੇਖੋ:
ਫਾਰਮ
- CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ
- CDTFA-101-DMV, DMV ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ
- CDTFA-106, ਵਾਹਨ/ਸਮੁੰਦਰੀ ਜਹਾਜ਼ ਵਰਤੋਂ ਟੈਕਸ ਕਲੀਅਰੈਂਸ ਬੇਨਤੀ
- CDTFA-392, ਪਾਵਰ ਆਫ਼ ਅਟਾਰਨੀ (ਮੁਖ਼ਤਿਆਰਨਾਮਾ)
- CDTFA-401-CUTS, ਵਾਹਨ, ਮੋਬਾਈਲ ਹੋਮ, ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਲਈ ਸਮਿਲਿਤ ਸੂਬਾਈ ਅਤੇ ਸਥਾਨਕ ਉਪਭੋਗਤਾ ਵਰਤੋਂ ਟੈਕਸ ਰਿਟਰਨ
- CDTFA-416, ਪੁਨਰ-ਨਿਰਧਾਰਨ ਲਈ ਪਟੀਸ਼ਨ (ਅਪੀਲ)
ਪ੍ਰਕਾਸ਼ਨ
- ਪ੍ਰਕਾਸ਼ਨ 17, ਅਪੀਲ ਪ੍ਰਕਿਰਿਆਵਾਂ
- ਪ੍ਰਕਾਸ਼ਨ 40, ਵਾਟਰਕ੍ਰਾਫਟ ਉਦਯੋਗ
- ਪ੍ਰਕਾਸ਼ਨ 52, ਵਾਹਨ ਅਤੇ ਸਮੁੰਦਰੀ ਜਹਾਜ਼: ਵਰਤੋਂ ਟੈਕਸ
- ਪ੍ਰਕਾਸ਼ਨ 61, ਵਿਕਰੀ ਅਤੇ ਵਰਤੋਂ ਟੈਕਸ: ਛੋਟਾਂ ਅਤੇ ਬੇਦਖਲੀ
- ਪ੍ਰਕਾਸ਼ਨ 66, ਖੇਤੀਬਾੜੀ ਉਦਯੋਗ
- ਪ੍ਰਕਾਸ਼ਨ 79, ਦਸਤਾਵੇਜ਼ੀ ਸਮੁੰਦਰੀ ਜਹਾਜ਼ ਅਤੇ California ਟੈਕਸ
- ਪ੍ਰਕਾਸ਼ਨ 79a, ਹਵਾਈ ਜਹਾਜ਼ ਅਤੇ California ਟੈਕਸ
ਕਾਨੂੰਨ ਅਤੇ ਨਿਯਮ
- ਨਿਯਮ 1533.1, ਫਾਰਮ ਉਪਕਰਨ ਅਤੇ ਮਸ਼ੀਨਰੀ
- ਨਿਯਮ 1593, ਹਵਾਈ ਜਹਾਜ਼ ਅਤੇ ਹਵਾਈ ਜਹਾਜ਼ ਦੇ ਪੁਰਜੇ
- ਨਿਯਮ 1594, ਵਾਟਰਕ੍ਰਾਫਟ
- ਨਿਯਮ 1595, ਕਦੇ-ਕਦਾਈਂ ਹੋਣ ਵਾਲੀ ਵਿਕਰੀ—ਇੱਕ ਕਾਰੋਬਾਰ ਦੀ ਵਿਕਰੀ—ਵਪਾਰ ਦਾ ਪੁਨਰਗਠਨ
- ਨਿਯਮ 1610, ਵਾਹਨ, ਸਮੁੰਦਰੀ ਜਹਾਜ਼, ਅਤੇ ਹਵਾਈ ਜਹਾਜ਼
- ਨਿਯਮ 1616, ਫੈਡਰਲ ਖੇਤਰ
- ਨਿਯਮ 1620, ਅੰਤਰਰਾਜੀ ਅਤੇ ਵਿਦੇਸ਼ੀ ਵਪਾਰ
- ਨਿਯਮ 1620.1, ਅੰਤਰਰਾਜੀ ਜਾਂ ਸੂਬੇ ਤੋਂ ਬਾਹਰ ਵਪਾਰ ਵਿੱਚ ਵਰਤੋਂ ਲਈ ਕੁਝ ਵਾਹਨਾਂ ਅਤੇ ਟ੍ਰੇਲਰਾਂ ਦੀ ਵਿਕਰੀ
- ਨਿਯਮ 1654, ਬਾਰਟਰ, ਐਕਸਚੇਂਜ, "ਟ੍ਰੇਡ-ਇਨ" ਅਤੇ ਵਿਦੇਸ਼ੀ ਮੁਦਰਾ ਲੈਣ-ਦੇਣ
- ਨਿਯਮ 1655, ਵਾਪਸੀ, ਨੁਕਸ ਅਤੇ ਬਦਲਾਵ
- ਨਿਯਮ 1660, ਠੋਸ ਨਿੱਜੀ ਸੰਪੱਤੀ ਦੇ ਕਿਰਾਏਨਾਮੇ—ਆਮ ਤੌਰ ਤੇ
- ਨਿਯਮ 1661, ਮੋਬਾਈਲ ਆਵਾਜਾਈ ਉਪਕਰਨ ਦੇ ਕਿਰਾਏਨਾਮੇ
- ਨਿਯਮ 1669, ਪੁਨਰ-ਵਿਕਰੀ ਲਈ ਰੱਖੀ ਗਈ ਸੰਪਤੀ ਦਾ ਡਿਸਪਲੇ, ਪ੍ਰਦਰਸ਼ਨ ਅਤੇ ਵਰਤੋਂ — ਆਮ
- ਨਿਯਮ 1669.5, ਪੁਨਰ-ਵਿਕਰੀ ਲਈ ਰੱਖੀ ਗਈ ਸੰਪਤੀ ਦਾ ਡਿਸਪਲੇ, ਪ੍ਰਦਰਸ਼ਨ ਅਤੇ ਵਰਤੋਂ — ਵਾਹਨ
- ਨਿਯਮ 1684, ਪ੍ਰਚੂਨ ਵਿਕਰੇਤਾਵਾਂ ਦੁਆਰਾ ਵਰਤੋਂ ਟੈਕਸ ਇਕੱਤਰ ਕਰਨਾ
- ਨਿਯਮ 1685, ਖਰੀਦਦਾਰਾਂ ਦੁਆਰਾ ਵਰਤੋਂ ਟੈਕਸ ਦਾ ਭੁਗਤਾਨ
ਹੋਰ ਸਹਾਇਕ ਸਰੋਤ
- ਸਾਨੂੰ ਸੰਪਰਕ ਕਰੋ – ਤੁਹਾਡੇ ਸਵਾਲਾਂ ਅਤੇ ਚਿੰਤਾਵਾਂ ਲਈ CDTFA ਸੰਪਰਕਾਂ ਦੀ ਸੂਚੀ।
- CDTFA ਅੱਪਡੇਟ ਲਈ ਸਾਈਨ ਅੱਪ ਕਰੋ – ਸਾਡੀਆਂ ਈਮੇਲ ਸੂਚੀਆਂ ਦੀ ਸੱਦਸਤਾ ਲਓ ਅਤੇ ਨਵੀਨਤਮ ਖ਼ਬਰਾਂ, ਨਿਊਜ਼ਲੈਟਰਾਂ, ਟੈਕਸ ਅਤੇ ਫੀਸ ਅੱਪਡੇਟ, ਜਨਤਕ ਮੀਟਿੰਗ ਦੇ ਏਜੰਡੇ ਅਤੇ ਹੋਰ ਘੋਸ਼ਣਾਵਾਂ ਪ੍ਰਾਪਤ ਕਰੋ।
- ਵੀਡੀਓ ਅਤੇ ਕਿਵੇਂ ਕਰੀਏ ਬਾਰੇ ਗਾਇਡ – ਇਹ ਸਰੋਤ ਤੁਹਾਨੂੰ ਆਮ ਗਲਤੀਆਂ ਤੋਂ ਬਚਣ, ਤੁਹਾਡੀਆਂ ਟੈਕਸ ਰਿਟਰਨਾਂ ਆਨਲਾਈਨ ਭਰਨ ਕਰਨ, ਅਤੇ ਹੋਰ ਬਹੁਤ ਕੁਝ ਕਰਨ ਵਿੱਚ ਮਦਦ ਕਰਨਗੇ।
- ਸਿਟੀ ਅਤੇ ਕਾਊਂਟੀ ਟੈਕਸ ਦਰਾਂ – ਮੌਜੂਦਾ ਅਤੇ ਇਤਿਹਾਸਿਕ ਟੈਕਸ ਦਰਾਂ ਦੀ ਇੱਕ ਸੂਚੀ।
- ਇੱਕ ਵਿਕਰੀ ਅਤੇ ਵਰਤੋਂ ਟੈਕਸ ਦਰ ਲੱਭੋ – ਪਤੇ ਦੁਆਰਾ ਆਪਣੀ ਟੈਕਸ ਦਰ ਲੱਭੋ।
- ਵਿਸ਼ੇਸ਼ ਸੂਚਨਾਵਾਂ – ਜਦੋਂ ਵੀ ਕਾਨੂੰਨ, ਟੈਕਸ ਦਰਾਂ, ਜਾਂ CDTFA ਪ੍ਰਕਿਰਿਆਵਾਂ ਵਿੱਚ ਕੋਈ ਬਦਲਾਅ ਹੁੰਦਾ ਹੈ, ਉਦੋਂ CDTFA ਵਿਸ਼ੇਸ਼ ਸੂਚਨਾਵਾਂ ਜਾਰੀ ਕੀਤੀਆਂ ਜਾਂਦੀਆਂ ਹਨ।
- CDTFA ਔਨਲਾਈਨ ਸੇਵਾਵਾਂ – ਔਨਲਾਈਨ ਸੇਵਾਵਾਂ CDTFA ਦੀਆਂ ਪੇਸ਼ਕਸ਼ਾਂ ਬਾਰੇ ਜਾਣੋ।
- ਪਰਮਿਟ ਜਾਂ ਲਾਇਸੈਂਸ ਦੀ ਪੁਸ਼ਟੀ ਕਰੋ – ਤੁਸੀਂ ਇਸ ਅਰਜ਼ੀ ਦੀ ਵਰਤੋਂ ਵਿਕਰੇਤਾ ਦੇ ਪਰਮਿਟ, ਸਿਗਰੇਟ ਅਤੇ ਤੰਬਾਕੂ ਉਤਪਾਦਾਂ ਦੇ ਰਿਟੇਲਰ ਲਾਇਸੈਂਸ, ਈ-ਵੇਸਟ ਅਕਾਊਂਟ, ਜਾਂ ਭੂਮੀਗਤ ਸਟੋਰੇਜ਼ ਟੈਂਕ ਮੇਨਟੇਨੈਂਸ ਫੀਸ ਖਾਤੇ ਦੀ ਪੁਸ਼ਟੀ ਕਰਨ ਲਈ ਕਰ ਸਕਦੇ ਹੋ।
- CDTFA ਫੀਲਡ ਦਫਤਰ – ਸਾਰੇ CDTFA ਫੀਲਡ ਦਫਤਰਾਂ ਦੀ ਇੱਕ ਵਿਆਪਕ ਸੂਚੀ ਅਤੇ ਸੰਪਰਕ ਜਾਣਕਾਰੀ।
- ਇਸਨੂੰ ਲਿਖਤੀ ਰੂਪ ਵਿੱਚ ਪ੍ਰਾਪਤ ਕਰੋ! – ਵਿਕਰੀ ਅਤੇ ਵਰਤੋਂ ਟੈਕਸ ਕਾਨੂੰਨ ਗੁੰਝਲਦਾਰ ਹੋ ਸਕਦੇ ਹਨ, ਅਤੇ ਤੁਹਾਨੂੰ ਤੁਹਾਡੇ ਟੈਕਸ ਨਾਲ ਸੰਬੰਧਤ ਸਵਾਲਾਂ ਨੂੰ ਲਿਖਤੀ ਰੂਪ ਵਿੱਚ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
- Taxpayers' Rights Advocate (TRA) (ਟੈਕਸਪੇਅਰਜ਼ ਰਾਈਟਸ ਐਡਵੋਕੇਟ) – TRA ਦਫਤਰ ਟੈਕਸਦਾਤਾਵਾਂ ਦੀ ਉਦੋਂ ਮਦਦ ਕਰਦਾ ਹੈ ਜਦੋਂ ਉਹ ਆਮ ਚੈਨਲਾਂ ਰਾਹੀਂ ਕਿਸੇ ਮਾਮਲੇ ਨੂੰ ਹੱਲ ਕਰਨ ਵਿੱਚ ਅਸਮਰੱਥ ਹੁੰਦੇ ਹਨ, ਜਦੋਂ ਉਹ ਕਿਸੇ ਖਾਸ ਸਥਿਤੀ ਨਾਲ ਸਬੰਧਤ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਚਾਹੁੰਦੇ ਹਨ, ਜਾਂ ਜਦੋਂ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੁੰਦੀ ਹੈ।
- ਕਾਊਂਟੀ ਮੁਲਾਂਕਣਕਰਤਾ – ਨਿੱਜੀ ਸੰਪਤੀ ਟੈਕਸ ਦੇ ਸਬੰਧ ਵਿੱਚ ਤੁਹਾਡੇ ਸਵਾਲਾਂ ਅਤੇ ਚਿੰਤਾਵਾਂ ਲਈ ਕਾਊਂਟੀ ਮੁਲਾਂਕਣਕਰਤਾ ਦੇ ਸੰਪਰਕਾਂ ਦੀ ਇੱਕ ਸੂਚੀ।
- California ਮੋਟਰ ਵਾਹਨ ਵਿਭਾਗ (Department of Motor Vehicles, DMV) – ਵਾਹਨਾਂ ਲਈ ਰਜਿਸਟ੍ਰੇਸ਼ਨ ਦੀਆਂ ਲੋੜਾਂ ਬਾਰੇ ਜਾਣੋ ਅਤੇ ਆਪਣੇ ਸਥਾਨਕ DMV ਦਫਤਰ ਦਾ ਪਤਾ ਲਗਾਓ।
- ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (Federal Aviation Administration, FAA) – ਹਵਾਈ ਜਹਾਜ਼ ਦੀ ਰਜਿਸਟ੍ਰੇਸ਼ਨ ਲੋੜਾਂ ਅਤੇ ਨਿਯਮਾਂ ਬਾਰੇ ਜਾਣੋ।
- ਸੰਯੁਕਤ ਰਾਜ ਕੋਸਟ ਗਾਰਡ (United States Coast Guard, USCG) – ਸਮੁੰਦਰੀ ਜਹਾਜ਼ ਦੇ ਦਸਤਾਵੇਜ਼ਾਂ ਦੀਆਂ ਲੋੜਾਂ ਬਾਰੇ ਜਾਣੋ।
- California ਹਾਊਸਿੰਗ ਅਤੇ ਕਮਿਊਨਿਟੀ ਵਿਕਾਸ ਵਿਭਾਗ – ਨਿਰਮਿਤ ਘਰਾਂ/ਮੋਬਾਈਲ-ਘਰਾਂ ਲਈ ਰਜਿਸਟ੍ਰੇਸ਼ਨ ਲੋੜਾਂ ਬਾਰੇ ਜਾਣੋ ਅਤੇ ਆਪਣੇ ਸਥਾਨਕ HCD ਦਫਤਰ ਦਾ ਪਤਾ ਲਗਾਓ।
- 12 ਮਹੀਨਿਆਂ ਦਾ ਟੈਸਟ - California ਵਿੱਚ ਵਰਤੋਂ ਲਈ ਨਹੀਂ ਖਰੀਦਿਆ ਗਿਆ – ਵਿਕਰੀ ਅਤੇ ਵਰਤੋਂ ਟੈਕਸ ਨਿਯਮ 1620 ਵਿੱਚ ਦੱਸੇ ਗਏ 12 ਮਹੀਨਿਆਂ ਦੇ ਟੈਸਟ ਦੀ ਮਿਆਦ ਦੇ ਸੰਬੰਧ ਵਿੱਚ ਅਕਸਰ ਪੁੱਛੇ ਜਾਂ ਵਾਲੇ ਸਵਾਲਾਂ ਦੀ ਸਮੀਖਿਆ ਕਰੋ।
- ਛੋਟਾਂ ਅਤੇ ਬੇਦਖਲੀ ਬਾਰੇ ਅਕਸਰ ਪੁੱਛੇ ਜਾਂ ਵਾਲੇ ਸਵਾਲ – ਵਾਹਨਾਂ, ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਲਈ ਛੋਟਾਂ ਅਤੇ ਬੇਦਖਲੀ ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੀ ਸਮੀਖਿਆ ਕਰੋ।